ਅਪਲਾਈ ਕਰੌ

ਅਪਲਾਈ ਕਰਨ ਨੂੰ  5 ਮਿੰਟ ਲਗਦੇ ਹਨ ਅਸੀ ਛੇਤੀ ਹੀ ਤੁਹਾਨੂੰ  ਸੰਪਰਕ  ਕਰਾਗੇ

ਆਨ ਲਾਈਨ ਅਪਲਾਈ ਕਰੌ
ਡਾਊਨਲੋਡ ਕਰੋ ਪੀਡੀਐਫ ਐਪਲੀਕੇਸ਼ਨ


ਤੁਹਾਡਾ ਮਹੀਨੇਵਾਰ ਭੁਗਤਾਨ ਦਾ ਹਿਸਾਬ
ਲੋਨ ਰਕਮ
$
ਲੋਨ ਦੇ ਸਮੇ ਦੀ ਲੰਬਾਈ
ਮਹੀਨੇ
ਵਿਆਜ ਦਰ
%
ਮਾਸਿਕ ਭੁਗਤਾਨ = 0.00
ਇਹ ਕੈਲਕੁਲੇਟਰ ਸਿਰਫ ਹਵਾਲਾ ਦਿੱਤਾ ਗਿਆ ਹੈ. ਕੋਈ ਵੀ ਨਤੀਜੇ ਲਗਭਗ ਹੈ ਅਤੇ ਨਾ ਗਾਰੰਟੀ ਹਨ.ਇਸ  ਕੈਲਕੂਲੇਟਰ ਵਿਚ  ਕਰਜਾ ਦੇਣ ਦੀ ਯੋਗਤਾ  ਨਹੀ ਹੈ

ਕੌਣ ਯੋਗ ਹੁੰਦਾ ਹੈ?

ਬਿਨੈਕਾਰ ਚਾਹੀਦਾ ਹੈ:
  1. ਐਪਲੀਕੈਟ ਚਾਰ ਖੇਤਰ ਜੋ ਕਿ ਵਾਸ਼ਿੰਗਟਨ,ਓਰੇਗਨ, ਆਇਡਹੋ, ਮੌਨਟਾਨਾ ਵਿਚ ਰਹਿੰਦਾ ਹੋਵੇ ਜਾ ਕੰਮ ਕਰਦੇ ਹੋਵੇ
  2. ਅਮਰੀਕਾ ਵਿੱਚ ਕੰਮ ਕਰਨ ਲਈ ਅਧਿਕਾਰਤ ਕੀਤਾ
ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ.

ਕਿਸ ਕਿਸਮ ਦੀ ਵਿੱਤੀ ਮਦਦ ਉਪਲਬਧ ਹੈ?

Green Truck provides loans to purchase model-year 2016 or newer, heavy-duty trucks and trailers at competitive rates.

Please note that Green Truck does not assist in the financing of private party sales (private owner to private buyer). Contact us for more program details, clarification, or help with your credit application.

ਕਿਸ ਤਰਾ ਹਰ ਮਹੀਨੇ ਦੀ ਪੇਮਿੰਟ ਘਟ ਹੋਵੇ

ਅਸੀ ਤੁਹਾਡੇ ਬਜਟ ਦੇ ਹਿਸਾਬ ਨਾਲ ਅਤੇ ਤੁਹਾਡੀ ਫੀਨਾਨਸੀਅਲ ਹਾਲਤ ਦੇ ਮੁਤਾਬਿਕ ਲੌਨ ਦਿੰਦੇ ਹਾ

ਇਹ ਜਰੂਰੀ ਬਣਾਉਣ ਲਈ ਕਿ ਤੁਹਾਡੀ ਵਿਆਜ ਦਰ ਅਤੇ ਪੇਮਿੰਟ ਘਟ ਹੋਵੇ, ਤੁਸੀ ਫੀਨਾਨਸੀਅਲ ਬੇਕਗਰਾਊਡ ਬਾਰੇ ਦਸੋ, ਇਸ ਲਈ ਹੇਠ ਲਿਖੇ ਡਾਕੂਮਿੰਟਸ ਦੇਵੋ

  • ਬੈਕ  ਸਟੇਟਮਿੰਟ (3 ਮਹੀਨੇ)
  • ਟੈਕਸ ਰਿਟਰਨ (2 ਸਾਲ)
  • ਵਪਾਰਕ ਡਰਾਈਵਰ ਲਾਈਸੰਸ
  • ਐਸ.ਐਸ. ਕਾਰਡ ਦੀ ਕਾਪੀ
  • ਫੈਡਰਲ ਆਈ ਡੀ  (ਸਥਾਈ ਨਿਵਾਸੀ ਕਾਰਡ, ਆਦਿ)
  • ਮੋਟਰ ਕੈਰੀਅਰ ਲੀਜ਼ ਸਮਝੌਤੇ (ਜੇ ਸੰਭਵ ਹੋਵੇ)