ਗ੍ਰੀਨ ਟਰੱਕ ਵਾਸ਼ਿੰਗਟਨ,ਓਰੇਗਨ, ਆਇਡਹੋ, ਮੌਨਟਾਨਾ ਵਿੱਚ ਭਾਰੀ-ਡਿਊਟੀ ਟਰੱਕਾ ਖਰੀਦਣ ਲਈ ਵਿੱਤੀ ਮਦਦ ਪ੍ਰਦਾਨ ਕਰਦਾ ਹੈ, ਜੋ ਕਿ ਕੈਲੀਫੋਰਨੀਆ ਦੇ ਮਿਆਰ ਦੇ ਅਨਕੂਲ ਹਨ
ਧੂੰਏ ਦਾ ਘਟ ਨਿਕਾਸ ਸੰਬੰਧੀ ਰੂਲ, ਜੋ ਕੀ ਭਾਰੀ-ਡਿਊਟੀ ਟਰੱਕਾ ਤੇ ਹੈ ਬਹੁਤ ਸਖਤ ਹੈI ਕੈਲੀਫ਼ੋਰਨੀਆ ਦੇ ਏਅਰ ਰੀਸੋਰਸ ਬੋਰਡ ਨੇ ਧੂੰਏ ਦਾ ਨਿਕਾਸ ਸੰਬੰਧੀ ਕਠੋਰ ਨਿਯਮ ਲਾਗੂ ਕੀਤਾ ਹੈ,ਜਿਸ ਦੇ ਅਨੁਸਾਰ 2008 ਜਾ ਇਸ ਤੌ ਨਵੇ ਟਰੱਕ ਹੀ ਰਾਜ ਵਿਚ ਹੀ ਚਲ ਸਕਦੇ ਹਨ
ਜੇਕਰ ਪਹਿਲੀ ਵਾਰ ਖਰੀਦਦਾਰ ਹੋ,ਜੇਕਰ ਤੁਹਾਡਾ ਮਾਮੂਲੀ ਕ੍ਰੈਡਿਟ ਹੈ, ਜਾ ਇੱਕ ਨਵੇ ਡਰਾਈਵਰ ਹੋ .ਗ੍ਰੀਨ ਟਰੱਕ ਕੈਲੀਫੋਰਨੀਆ ਏ ਰੀ ਬੀ ਨਿਕਾਸ ਅਨੁਕੂਲ ਕਲਾਸ-8 ਭਾਰੀ-ਡਿਊਟੀ ਟਰੱਕ ਖਰੀਦਣ ਲਈ ਵਿੱਤੀ ਮਦਦ ਪ੍ਰਦਾਨ ਕਰਦਾ ਹੈ.
ਚਾਰ ਖੇਤਰ ਜੋ ਕਿ ਵਾਸ਼ਿੰਗਟਨ,ਓਰੇਗਨ, ਆਇਡਹੋ, ਮੌਨਟਾਨਾ ਹਨ,ਜਿਥੇ ਅਸੀ ਸੇਵਾਵਾ ਪਰਦਾਨ ਕਰਦੇ ਹਾ I ਇਹਨਾ ਸੇਵਾਵਾ ਰਾਹੀ ਪੈਸੀਫਿਕ ਨਾਰਥਵੈਸਟ ਵਿਚ ਸੁਧਾਰ ਕਰ ਰਹੈ ਹੈ ਜੋ ਕਿ ਆਰਥਿਕ ਵਿਕਾਸ ਅਤੇ ਖੇਤਰੀ ਸਹਿਯੋਗ ਨੂੰ ਵਧਾਵਾ ਦੇ ਰਹੇ ਹਨ
ਜਦਕਿ ਪੈਸੀਫਿਕ ਨਾਰਥਵੈਸਟ ਵਿੱਚ ਟਰਕਲੋਡ ਦੀ ਮੰਗ ਵਧ ਰਹੀ ਹੈ ਟਰੱਕ ਦੇ ਕੇਵਲ 36% ਮਾਡਲ ਸਾਲ 2007 ਜਾ ਨਵੇ ਹਨ. ਇਸ ਦਾ ਮਤਲਬ ਹੈ 64% ਨੂੰ ਕਈ ਮੌਜੂਦਾ ਅਤੇ ਭਵਿੱਖ ਦੇ ਮਿਆਰ ਅਤੇ ਧੂੰਏ ਦਾ ਘਟ ਨਿਕਾਸ ਸੰਬੰਧੀ ਰੂਲ ਲਾਗੂ ਕਰਨੇ ਪੈਦੇ ਹਨ1.
1Vehicles in Operation: Idaho, Montana, Oregon & Washington, R. L. Polk & Co. 2012
ਸਾਡਾ ਦੋਸਤਾਨਾ, ਅਨੁਭਵ ਤੇ ਬਹੁ-ਭਾਸ਼ਾਈ ਟੀਮ, ਟਰੱਕ ਪ੍ਰਾਪਤ ਕਰਨ ਵਿੱਚ ਵਿੱਤੀ ਮਦਦ ਪ੍ਰਦਾਨ ਕਰਦਾ ਹੈ.